ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ.
ਸ਼ਰਤ ਯੇ ਹੈ ਕੇ ਮੇਰੀ ਜ਼ਿੰਦਗੀ ਬਰਬਾਦ ਮਤ ਕਰਨਾ ਤੁਮ
ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ
ਕਦਰ ਨਾਂ ਕਰਨ ਵਾਲਿਆਂ ਨੂੰ ਦੁਬਾਰਾ ਨੀ ਮਿਲਦਾ
ਸੋਹਣਿਆਂ ਵੇ ਤੇਰੇ ਦਿਲ ਵਿੱਚ ਰਹਿਣ ਨੂੰ ਦਿਲ ਕਰਦਾ
ਗਰਦਿਸ਼-ਏ-ਜ਼ਿੰਦਗ਼ੀ ਕੇ ਪੰਨੇ ਪੇ ਏਕ ਸਬਕ ਯੇ ਭੀ ਸਹੀ
ਖਿਡੌਣਿਆਂ ਨਾਲ ਖੇਡਣ ਦੀ ਬਜਾਏ ਭਾਵਨਾਵਾਂ ਨਾਲ ਖੇਡਦੇ ਹਨ।
ਮੁਸ਼ਕਿਲ ਹਾਲਾਤਾਂ ਵਿਚ ਮਦਦ ਲਵੋ ਅਹਿਸਾਨ ਨਹੀਂ
ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ
ਦਿਲਚਸਪ punjabi status ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ
ਕਿਉਕਿ ਅਕਸਰ ਅਹਿਸਾਨ ਕਰਨ ਵਾਲੇ ਅਹਿਸਾਨ ਜਤਾਉਣ ਲੱਗਦੇ ਹਨ
ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ।
ਕੌਣ ਕਹਿੰਦਾ ਹੈ ਕਿ ਸ਼ੌਂਕ ਤੇ ਜ਼ਿੱਦ ਸਿਰਫ਼ ਮਾਂ-ਪਿਓ ਪੂਰੇ ਕਰਦੇ ਨੇ
ਤੇਰੇ ਹੁੰਦੇ ਤਾਂ ਮੈ ਲੋਟ ਸੀ ਪਰ ਹੁਣ ਥੋੜਾ ਜਾ ਵੀਕ ਆ